ਬੀਬੀਸੀ ਨਿਉਜ਼ ਪੰਜਾਬੀ ਦੇ ਯੂ-ਟਿਊਬ ਚੈਨਲ ’ਤੇ ਤੁਹਾਡਾ ਸੁਆਗਤ ਹੈ। ਇਹ ਚੈਨਲ ਬੀਬੀਸੀ ਦੀ ਮਿਆਰੀ ਪੱਤਰਕਾਰੀ ਤੁਹਾਡੀ ਆਪਣੀ ਭਾਸ਼ਾ ਪੰਜਾਬੀ ਵਿੱਚ ਲੈ ਕੇ ਆਵੇਗਾ। ਹਰ ਹਫ਼ਤੇ ਤੁਸੀਂ ਸਾਡੇ ਪੱਤਰਕਾਰਾਂ ਤੇ ਪ੍ਰੋਗਰਾਮਿੰਗ ਟੀਮ ਵੱਲੋਂ ਬਣਾਈਆਂ ਨਵੀਆਂ ਵੀਡੀਓਜ਼ ਵੇਖੋਂਗੇ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਪ੍ਰੇਰਿਤ ਕਰਨ ਦੀ ਤੇ ਇੱਕ ਨਵਾਂ ਨਜ਼ਰੀਆ ਦੇਣ ਦੀ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਤੋਂ ਕੀ ਉਮੀਦ ਕਰਦੇ ਹੋ?
ਹਰ ਚੀਜ਼ ਨੂੰ ਸਹੀ ਤੇ ਦੋਸਤੀ ਭਰਪੂਰ ਰੱਖਣ ਲਈ ਸਾਡੇ ਕੁਝ ਅਸੂਲ ਹਨ :
1) ਮਿਹਰਬਾਨੀ ਕਰਕੇ ਟਿੱਪਣੀ ਵਿੱਚ ਸੱਭਿਅਕ ਅਤੇ ਸੰਜੀਦਾ ਭਾਸ਼ਾ ਦੀ ਹੀ ਵਰਤੋ ਕਰੋ।
2) ਕਿਰਪਾ ਕਰਕੇ ਵੀਡਿਓ ਦੇ ਮੁੱਦੇ ਤੋਂ ਨਾ ਭਟਕੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ


BBC News Punjabi

ਕੀ ਐੱਮ ਪੌਕਸ ਨਵਾਂ ਕੋਰੋਨਾ ਹੈ? ਵਿਸ਼ਵ ਸਿਹਤ ਸੰਗਠਨ ਨੇ ਐੱਮ ਪੌਕਸ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨ ਦਿੱਤਾ ਹੈ। ਸਿਹਤ ਮਾਹਰਾਂ ਨੇ ਕੀ ਕਿਹਾ ਅਤੇ ਐੱਮ ਪੌਕਸ ਬਾਰੇ ਧਿਆਨ ਰੱਖਣ ਵਾਲੀਆਂ 5 ਗੱਲਾਂ...ਇਸ ਰਿਪੋਰਟ 'ਚ ਪੜ੍ਹੋ: bbc.in/4cUU3Nv
#MonkeyPox #Virus #health

vor 1 Stunde | [YT] | 61

BBC News Punjabi

PM ਮੋਦੀ ਦੇ ਯੂਕਰੇਨ ਦੌਰੇ ਦੇ ਕੀ ਮਾਅਨੇ ਕੱਢੇ ਜਾ ਰਹੇ ਹਨ

vor 3 Stunden | [YT] | 4

BBC News Punjabi

ਯੂਕੇ ਦੀ ਨਵੀਂ ਸਰਕਾਰ ਸੱਤਾ 'ਚ ਆਉਂਦਿਆਂ ਹੀ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਯੂਕੇ 'ਚ ਹੁੰਦੇ ਪਰਵਾਸ ਨੂੰ ਘਟਾਉਣ ਲਈ ਸਰਕਾਰ ਨੇ ਕਿਹੜੀ ਨੀਤੀ ਲਿਆਂਦੀ ਤੇ ਇਸ ਦਾ ਸਾਡੇ 'ਤੇ ਕੀ ਅਸਰ ਹੋਵੇਗਾ...ਪੜ੍ਹੋ ਰਿਪੋਰਟ: bbc.in/4dWr0tz

vor 4 Stunden | [YT] | 58

BBC News Punjabi

ਯੂਕੇ ਦੀ ਨਵੀਂ ਸਰਕਾਰ ਦੀ ਨਵੀਂ ਵੀਜ਼ਾ ਨੀਤੀ ਬਾਰੇ ਜਾਣੋ
Watch Full Video-https://www.youtube.com/watch?v=DpFNP...

vor 5 Stunden | [YT] | 44

BBC News Punjabi

ਟੀਮ ਇੰਡੀਆ ਦਾ ਗੱਬਰ ਜਿਸ ਨੇ ਪਹਿਲੇ ਟੈਸਟ ਮੈਚ ਵਿੱਚ ਹੀ ਬਣਾਇਆ ਸੈਕੜਾ

vor 7 Stunden | [YT] | 2

BBC News Punjabi

ਬਹੁਤ ਸਾਰੇ ਇਸਾਈਆਂ ਦਾ ਮੱਤ ਹੈ ਕਿ ਟੂਰਿਨ ਸ਼ਰਾਊਡ ‘ਪਵਿੱਤਰ ਕਫ਼ਨ’ ਹੈ, ਜਿਸ 'ਚ ਯਿਸੂ ਮਸੀਹ ਨੂੰ ਦਫ਼ਨਾਇਆ ਗਿਆ ਸੀ। ਮਿੱਥ ਹੈ ਕਿ ਈਸਾ ਮਸੀਹ ਦੇ ਅਕਸ ਨੂੰ ਇਸ ਕਫ਼ਨ 'ਤੇ ਦੇਖਿਆ ਜਾ ਸਕਦਾ ਹੈ। ਖੋਜ 'ਚ ਕੀ ਸਾਹਮਣੇ ਆਇਆ..ਪੜ੍ਹੋ ਖ਼ਬਰ: bbc.in/4dxuZwU
#Italy #TurinShroud

vor 8 Stunden | [YT] | 60

BBC News Punjabi

ਪੀਐੱਮ ਮੋਦੀ ਦੀ ਯੂਕਰੇਨ ਫੇਰੀ ਮਗਰੋਂ ਲਗਾਤਾਰ ਚਰਚਾ ਹੋ ਰਹੀ ਹੈ ਕਿ ਰੂਸ-ਯੂਕਰੇਨ ਵਿਚਾਲੇ ਭਾਰਤ ਕੀ ਭੂਮਿਕਾ ਨਿਭਾ ਸਕਦਾ ਹੈ। ਮੋਦੀ ਤੇ ਜ਼ੇਲੈਂਸਕੀ ਦੀ ਮੁਲਾਕਾਤ 'ਚ ਪੁਤਿਨ ਬਾਰੇ ਕੀ ਗੱਲ ਹੋਈ ਅਤੇ ਮੋਦੀ ਨੇ ਕੀ ਭਰੋਸਾ ਦਿੱਤਾ..ਪੜ੍ਹੋ ਖ਼ਬਰ: bbc.in/4gbS0HJ
#NarendraModi #Ukraine #VolodymyrZelenskyy

vor 10 Stunden | [YT] | 56

BBC News Punjabi

ਜਾਣੋ ਅਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਬਾਰੇ ਜਿਨ੍ਹਾਂ ਦਾ ਪੁੱਤ ਅਚਾਨਕ 19 ਸਾਲਾਂ ਬਾਅਦ ਉਨ੍ਹਾਂ ਨੂੰ ਜਪਾਨ ਤੋਂ ਮਿਲਣ ਲਈ ਆਇਆ...
ਪੂਰੀ ਕਹਾਣੀ - bbc.in/4dZmvi5
#Punjab #Japan #FatherSon

vor 14 Stunden | [YT] | 699

BBC News Punjabi

ਕਮਲਾ ਹੈਰਿਸ ਦੇ ਆਪਣੇ ਪਤੀ ਦੀ ਪਹਿਲਾਂ ਰਹਿ ਚੁੱਕੀ ਪਤਨੀ ਨਾਲ ਵੀ ਬੇਹੱਦ ਚੰਗੇ ਸਬੰਧ ਹਨ, ਉਨ੍ਹਾਂ ਦੀ ਭੈਣ ਤੇ ਸਾਰਾ ਪਰਿਵਾਰ ਹਮੇਸ਼ਾ ਉਨ੍ਹਾਂ ਦਾ ਸਭ ਤੋਂ ਵੱਡਾ ਸਹਿਯੋਗੀ ਰਿਹਾ ਹੈ, ਪੜ੍ਹੋ ਪੂਰੀ ਖ਼ਬਰ:
bbc.in/3YYHHk4
#kamalaharris #USelections

vor 1 Tag | [YT] | 232

BBC News Punjabi

'ਚੰਦਰਯਾਨ-3' ਦੀ ਸਫ਼ਲਤਾ ਨੂੰ ਯਾਦ ਰੱਖਣ ਲਈ ਅੱਜ ਭਾਰਤ 'ਚ ਕੌਮੀ ਪੁਲਾੜ ਦਿਵਸ ਮਨਾਇਆ ਜਾ ਰਿਹਾ ਹੈ। ਪਿਛਲੇ ਸਾਲ ਇਹ ਪੁਲਾੜ ਯਾਨ ਚੰਦਰਮਾ ਦੇ ਦੱਖਣੀ ਧਰੁਵ 'ਤੇ ਲੈਂਡਿੰਗ ਕਰਨ 'ਚ ਸਫਲ ਹੋਇਆ ਸੀ। ਜਾਣੋ ਇਸ ਦੀਆਂ 5 ਪ੍ਰਾਪਤੀਆਂ: bbc.in/3MCCJlH
#NationalSpaceDay #Chandrayaan3

vor 1 Tag | [YT] | 105